2 yrs - Translate

ਸਰਕਾਰ ਨੇ ਪੁਲਿਸ ਨੂੰ ਜੁਗਾੜੂ ਰਿਕਸ਼ਾ,ਸੜਕ ਤੇ ਰੇੜ੍ਹੀ ਫੜੀ ਚਕਣ ਤੇ ਲਾਇਆ,ਤੇ ਪਟਿਆਲਾ ਵਿਚ law & order ਦੀਆਂ ਧੱਜੀਆ ਉੱਡਣ ਦੀ ਕੋਈ ਚਿੰਤਾ ਨਹੀਂ,ਜਦਕਿ ਟਕਰਾਅ ਦੀ ਸਥਿਤੀ ਸਭ ਦੇ ਧਿਆਨ ਚ ਸੀ।ਕਮਜ਼ੋਰ ਪ੍ਰਸ਼ਾਸ਼ਕ