ਮੈਂ ਗੋਲਡੀ ਬਰਾੜ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਜੰਡਵਾਲ਼ਾ ਦਾ ਰਹਿਣ ਵਾਲ਼ਾ ਹਾਂ। ਜੋ ਅੱਜ ਦੀ ਸਿੱਧੂ ਮੂਸੇਵਾਲ਼ਾ ਦੇ ਕਤਲ ਦੀ ਦੁਖਦਾਈ ਘਟਨਾ ਵਾਪਰੀ ਹੈ ਉਸ ਵਿੱਚ ਸੋਸ਼ਲ ਮੀਡੀਆ ਵੱਲੋਂ ਮੇਰੀ ਤਸਵੀਰ ਦੀ ਦੁਰ-ਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਲੋਕਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗਾ।
https://m.facebook.com/story.p....hp?story_fbid=pfbid0