3 yrs - Translate

ਪੰਥਕ ਸਖਸ਼ੀਅਤ ਸ ਸਿਮਰਨਜੀਤ ਸਿੰਘ ਮਾਨ ਜੀ ਨੂੰ ਲੋਕ ਸਭਾ ਸੰਗਰੂਰ ਸੀਟ ਜਿੱਤਣ ਦੀਆ ਬਹੁਤ ਬਹੁਤ ਵਧਾਈਆ। ਆਸ ਰੱਖਦੇ ਹਾ ਉਹ ਪੰਜਾਬ ਦੇ ਮਸਲੇ ਹੱਲ ਕਰਵਾਉਣ ਲਈ ਅਵਾਜ ਬੁਲੰਦ ਕਰਨਗੇ।

image