3 yrs - Translate

ਜੋ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਨੇ ਪਲੀਜ਼ ਇਸ ਵੀਡੀਓ ਨੂੰ ਐਨਾ ਸ਼ੇਅਰ ਕਰੋ ਕੇ ਕੋਈ ਵੀ ਟੀਚਰ ਕਿਸੇ ਵੀ ਬੱਚੇ ਨੂੰ ਐਨੀ ਬੇ ਰਹਿਮੀ ਨਾਲ ਨਾਂ ਮਾਰੇ। ਤੇ ਜੋ ਇਹ ਬੱਚੇ ਨੂੰ ਕੁੱਟ ਰਿਹਾ ਇਹ ਫੜਿਆ ਜਾਣਾ ਚਾਹੀਦਾ ਇਸ ਟੀਚਰ ਦੀ ਵੀ ਛਿਤਰ ਪਰੇਡ ਹੋਣੀ ਚਾਹੀਦੀ ਤੇ ਵੀਡੀਓ ਜਲਦੀ ਆਉਣੀ ਚਾਹੀਦੀ ਆ ।ਸੋ ਸਾਰੇ ਗਰੁੱਪਾਂ ਵਿਚ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਪਲੀਜ਼।🙏