2 yrs - Translate

ਭਗਵੰਤ ਮਾਨ ਸਰਕਾਰ ਨੇ ਕੇਜਰੀਵਾਲ ਨੂੰ ਝੂਠ ਬੋਲ ਕੇ ਦਿੱਤੀ ਪੰਜਾਬ ਤੋਂ Z+ ਸਕਿਉਰਟੀ, ਕਾਗਜਾਂ ਚ ਦਿਖਾਇਆ 'ਪੰਜਾਬ ਆਪ ਦਾ ਪ੍ਰਧਾਨ' 100 ਦੇ ਕਰੀਬ ਪੰਜਾਬ ਦੇ ਕਮਾਂਡੋ ਕੀਤੇ ਤੈਨਾਤ, ਜਦ ਕੀ ਉਸਦੇ ਕੋਲ ਕੇਂਦਰ ਸਰਕਾਰ ਦੀ z+ ਸਰੱਖਿਅਤ ਪਹਿਲਾ ਹੀ ਮੌਜੂਦ ਸੀ। "ਇਹ ਹੈ ਬਦਲਾਵ!

image