3 jr - Vertalen

ਭਾਰਤ ਮਾਤਾ ਤੇਰੀ ਸੇਵਾ ਕਰਦੇ ਜਾਵਾਂਗੇ।
ਇਕ ਜਨਮ ਨਹੀਂ ਵਾਰ ਵਾਰ ਤੇਰੇ ਸ਼ੋਹਲੇ ਗਾਵਾਂਗੇ।
ਤੈਨੂੰ ਫੇਰ ਅਖੰਡ ਕਰਾਂਗੇ ਜਾਨਾ ਲਵਾਂਗੇ,
ਭਾਰਤ ਮਾਤਾ ਤੇਰੀ ਸੇਵਾ ਕਰਦੇ ਜਾਵਾਂਗੇ।

image