।ਖ਼ੂਨ ਦਾਨ ਮਹਾਦਾਨ।।
ਸਵ.ਰਵਿੰਦਰ ਅਰੋੜਾ ਜੀ ਦੀ ਨਿੱਘੀ ਯਾਦ ਵਿਚ ਪਹਿਲੀ ਬਰਸੀ ਤੇ ਸੰਵੇਦਨਾ ਟਰੱਸਟ ਵੱਲੋ ਖੂਨਦਾਨ ਕੈਂਪ ਲੋਇੰਸ ਭਵਨ ਵਿਖੇ ਲਗਾਇਆ ਗਿਆ ਤੇ ਅੱਜ ਤੋ ਹੀ ਸੰਵੇਦਨਾ ਦੇ ਮੁੱਖ ਦਫਤਰ ਸਿਵਲ ਹਸਪਤਾਲ ਵਿਚ ਮਰੀਜਾਂ ਲਈ ਰੋਜ਼ ਖਿਚੜੀ ਦੇ ਲੰਗਰ ਦੀ ਸ਼ੁਰੂਆਤ ਕੀਤੀ ਗਈ।ਸਮੂਹ ਸੰਵੇਦਨਾ ਟਰੱਸਟ ਨੂੰ ਟਰੱਸਟੀ,ਮੈਂਬਰ,ਵਰਕਰਾਂ ਹਾਰਦਿਕ ਸ਼ੁੱਭਕਾਮਨਾਵਾਂ।