ਮਾਣਯੋਗ ਗ੍ਰਹਿ ਮੰਤਰੀ ਅੰਮਿਤ ਸਾਹ ਜੀ ਵਲੋਂ ਪੰਜਾਬ ਦੌਰਾ ਰੱਦ ਕਰਨਾ ਸਮਰਪਿਤ ਕਾਰਜਕਰਤਾਵਾਂ ਲਈ ਇੱਕ ਬਹੁਤ ਵੱਡੀ ਜਿੱਤ ਹੈ
ਬੇਸਕ ਪੰਜਾਬ ਲੀਡਰਸ਼ਿਪ ਨੂੰ ਆਪਣੇ ਪੁਰਾਣੇ ਤੇ ਨਿਸ਼ਠਾਵਾਨ ਕਾਰਜਕਰਤਾਵਾਂ ਦੀ ਕਦਰ ਨਹੀਂ ਪਰ ਹਾਈਕਮਾਨ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਹੈ ਅਤੇ ਉਹਨਾਂ ਦੀ ਨਾਰਾਜ਼ਗੀ ਨੂੰ ਦੇਖਦੇ ਹੋਏ ਦੌਰਾ ਰੱਦ ਕਰਨਾ ਸਾਫ ਸਾਫ ਸੰਕੇਤ ਹੈ ਕੇ ਹਾਈਕਮਾਨ ਵੀ ਪੰਜਾਬ ਲੀਡਰਸ਼ਿਪ ਕੋਲੋਂ ਕੋਈ ਬਹੁਤਾ ਖੁਸ਼ ਨਹੀਂ