ਸਾਰੀ ਦੁਨੀਆਂ ਵੇਖ ਰਹੀ, ਅਸੀਂ ਸੰਕਲਪ ਕਿਵੇਂ ਨਿਭਾਉਂਦੇ ਹਾਂ,
ਖ਼ਾ ਸੋਹ ਜਦ ਸੰਕਲਪ ਲਿਆ,ਫੇਰ ਮੰਦਰ ਉੱਥੇ ਹੀ ਬਣਾਉਣੇ ਹਾਂ।
।। ਜੈ ਜੈ ਸ਼੍ਰੀ ਰਾਮ।।
ਲੱਗ ਗਏ ਸਾਲਾਂ,ਲੱਗ ਗਈਆਂ ਪੀੜਿਆ,ਲਾ ਤਾਂ ਕਈਆ ਸਾਰਾ ਜੀਵਨ, ਕਈ ਰਾਜ ਪਾਠ ਸਾਧੂ ਸੰਤ ਸੰਗ਼ਠਨ ਡਟੇ ਰਹੇ ਪੂਰਾ ਜੀਵਨ, ਕਰੋੜਾਂ ਬਲਿਦਾਨ, ਜੇਲਾ,ਮੁਗਲਾਂ ਦੇ ਤਸੀਹੇ,ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਦਿਲ ਨੂੰ ਠੇਸ ਦੇਣ ਵਾਲੇ ਬਿਆਨ ਜਰਣੇ ਪਏ,ਆਪਣੀ ਹੀ ਮਿੱਟੀ,ਦੇਸ਼,ਕਾਨੂੰਨ ਚ ਸਾਨੂੰ ਸਬੂਤ ਪ੍ਰਭੂ ਦੇ ਦੇਣੇ ਪੈ ਗਏ। ਸਵੈਮਸੇਵਕਾ ਦਾ ਡੋਲਿਆ ਨਾ ਸੰਕਲਪ।ਕਾਰਸੇਵਾ ਚ ਕਾਰਸੇਵਕਾਂ ਭਰਤੀਆ ਜੇਲਾ,ਪਲਟ ਤੇ ਵਿਰੋਧੀਆਂ ਦੇ ਸ਼ਾਸਨ।ਸਾਰੀ ਦੁਨੀਆ ਖੜ੍ਹੀ ਵੇਖ ਰਹੀ ਕਿਵੇਂ ਅਸੀਂ ਸੰਕਲਪ ਨਿਭਾਉਂਦੇ, ਇਸੇ ਲਈ ਹੀ ਸਾਰੀ ਦੁਨੀਆ ਚ ਭਾਰਤ ਮਹਾਨ ਅਖਵਾਂਦਾ ਹੈ।