2 anni - Tradurre

ਕਈ ਹਿੰਦੂ ਜਾਣ ਗੁਰੂਦੁਆਰੇ
ਕਈ ਸਿੱਖ ਜਾਂਦੇ ਮੰਦਰਾਂ ਨੂੰ
ਖੇਡ ਖੇਡਦੇ ਠੇਕੇਦਾਰ ਫਰਕ ਪਾਂਦੇ ਅੰਦਰਾਂ ਨੂੰ
ਲਹੂ ਦਾ ਰੰਗ ਤਾਂ ਸਭ ਦਾ ਇੱਕੋ ਕੋਣ ਸਮਝਾਵੇ ਇੰਨਾਂ ਡੰਗਰਾਂ ਨੂੰ