20 w - Translate

ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਤੋਂ ਉਮੀਦਵਾਰ ਸ ਰਣਜੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਅੱਜ ਹਲਕੇ ਦੀ ਸੰਗਤ ਨੇ ਸਤਿਕਾਰ ਦੇ ਨਾਲ ਨਾਲ ਬਹੁਤ ਭਰੋਸਾ ਵੀ ਦਿਵਾਇਆ ਕਿ ਇਸ ਵਾਰ ਕਿਸੇ ਵੀ ਦਿੱਲੀ ਦੀ ਪਾਰਟੀ ਦੇ ਝੂਠ ਨਹੀਂ ਚਲਣਗੇ ਅਤੇ ਪੰਜਾਬੀ ਆਪਣੀ ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇ ਕੇ ਆਪਣੇ ਉਮੀਦਵਾਰ ਜਿਤਾਉਣਗੇ।
ਧੰਨਵਾਦ ਸਾਰੀ ਸੰਗਤ ਦਾ ਅਤੇ ਲੁਧਿਆਣਾ ਦੇ ਸਾਰੇ ਲੀਡਰ ਅਤੇ ਵਰਕਰ ਸਾਹਿਬਾਨਾਂ ਨੂੰ ਵਧਾਈ।
#ludhiana #shiromaniakalidal

imageimage