3 лет - перевести

ਜੇਕਰ ਇੱਕ ਸ਼ਬਦ ਕਰਕੇ ਕੀਰਤਨੀ ਨੂੰ ਮੁਆਫੀ ਮੰਗਣੀ ਪੈ ਗਈ,ਤਾਂ ਓਹਨਾ ਨੂੰ ਕਿ ਕਰਨਾ ਚਾਹੀਦਾ ਜਿਨ੍ਹਾਂ ਦੇ ਸਮੇਂ ਲੱਖਾ ਸਿੱਖ ਧਰਮ ਪਰਿਵਰਤਨ ਕਰਕੇ ਇਸਾਈ ਬਣ ਗਏ?
ਬਾਕੀ ਸ਼ਬਦ ਵਧੀਆ ਗਾ ਗਿਆ ਬੰਦਾ।