9 w - Tradurre

ਗੁਰੂ ਬਾਣੀ ਦੇ ਪਾਂਧੀ ‘ਤੇ ਬਾਣੇ ਦੇ ਸਮਰਥਕ, ਸਿੱਖੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਦੇ ਅਹਿਮ ਪ੍ਰਚਾਰਕ,ਪੀਰ ਬਾਲਾ ਸਾਹਿਬ ਗੁਰੂਦਵਾਰਾ ਦੇ ਮੁਖੀ ਸੰਤ ਬਾਬਾ ਹਾਕਮ ਸਿੰਘ ਜੀ ਦੇ ਬ੍ਰਹਮਲੀਨ ਹੋਣ ਤੇ ਗਹਿਰੇ ਦੁੱਖ ਨਾਲ ਉਹਨਾਂ ਦੀ ਮਹਾਨ ਹਸਤੀ ਦੇ ਆਖਰੀ ਦਰਸ਼ਨ ਸੰਗਤ ਦੇ ਨਾਲ ਕੀਤੇ | ਗਿਆਨ ਦਾ ਚਾਨਣ ਵੰਡਣ ਵਾਲੇ ਅਤੇ ਸਭਨਾਂ ‘ਤੇ ਅਸ਼ੀਰਵਾਦ ਦੀਆਂ ਝੜੀਆਂ ਲਗਾਉਣ ਵਾਲੇ ਇਸ ਰੱਬੀ ਪ੍ਰਕਾਸ਼ ਪੁੰਜ ਦੀ ਕਮੀ ਹਮੇਸ਼ਾ ਖਲਦੀ ਰਹੇਗੀ |
ਉਹਨਾਂ ਦੇ ਵਿਚਾਰ , ਉਹਨਾਂ ਤੋਂ ਮਿਲਿਆ ਗਿਆਨ ਤੇ ਅਸ਼ੀਰਵਾਦ ਹਮੇਸ਼ਾ ਮੇਰੇ ਲਈ ਪ੍ਰੇਰਨਾ ਸਰੋਤ ਰਹੇ ਹਨ ‘ਤੇ ਰਹਿਣਗੇ |
ਵਾਹਿਗੁਰੂ ਸਾਨੂੰ ਸਾਰਿਆਂ ਨੂੰ ਬਾਬਾ ਜੀ ਦੇ ਵਿਛੋੜੇ ਨੂੰ ਝੱਲਣ ਦਾ ਬਲ ਬਖਸ਼ਣ 🙏

image